ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 41ਵੇਂ ਦਿਨ ਵੀ ਜਾਰੀ
![](/cmsimages/20250105/4742172__dallew.jpg)
ਖਨੌਰੀ (ਸੰਗਰੂਰ), 5 ਜਨਵਰੀ - ਕਿਸਾਨੀ ਮੰਗਾਂ ਨੂੰ ਲੈ ਕੇ ਖਨੌਰੀ ਕਿਸਾਨ ਮੋਰਚੇ 'ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 41ਵੇਂ ਦਿਨ ਵੀ ਜਾਰੀ ਹੈ।