JALANDHAR WEATHER

ਇਕ ਚੰਗੀ ਟੀਮ ਜਿੱਤੀ ਹੈ, ਜੋ ਸਿਰਫ਼ ਇਕ ਖਿਡਾਰੀ 'ਤੇ ਨਿਰਭਰ ਨਹੀਂ ਹੈ - ਆਸਟ੍ਰੇਲੀਆ ਹੱਥੋਂ ਹਾਰ ਤੋਂਂ ਬਾਅਦ ਗੌਤਮ ਗੰਭੀਰ

 ਸਿਡਨੀ, 5 ਜਨਵਰੀ - ਬਾਰਡਰ-ਗਾਵਸਕਰ ਟਰਾਫੀ ਸੀਰੀਜ਼ 'ਚ ਆਸਟ੍ਰੇਲੀਆ ਵਲੋਂ ਭਾਰਤ ਨੂੰ 3-1 ਨਾਲ ਹਰਾਉਣ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਗੌਤਮ ਗੰਭੀਰ ਨੇ ਕਿਹਾ, ''ਮੈਂ ਇਹ ਨਹੀਂ ਕਹਿਣਾ ਚਾਹੁੰਦਾ ਕਿ ਜਸਪ੍ਰੀਤ ਬੁਮਰਾਹ ਦੇ ਨਾ ਹੋਣ ਕਾਰਨ ਅਸੀਂ ਮੈਚ ਨਹੀਂ ਜਿੱਤ ਸਕੇ। ਚੰਗਾ ਹੁੰਦਾ ਜੇਕਰ ਉਹ ਉਥੇ ਹੁੰਦਾ। ਇਕ ਚੰਗੀ ਟੀਮ ਜਿੱਤੀ ਹੈ, ਜੋ ਸਿਰਫ਼ ਇਕ ਖਿਡਾਰੀ 'ਤੇ ਨਿਰਭਰ ਨਹੀਂ ਹੈ। ਜੇਕਰ ਅਸੀਂ ਦੂਜੀ ਪਾਰੀ ਚ ਚੰਗੀ ਬੱਲੇਬਾਜ਼ੀ ਕਰਦੇ ਅਤੇ 250-275 ਦੌੜਾਂ ਦਾ ਟੀਚਾ ਰੱਖਦੇ ਤਾਂ ਆਸਟ੍ਰੇਲੀਆ ਲਈ ਚੀਜ਼ਾਂ ਮੁਸ਼ਕਲ ਹੁੰਦੀਆਂ... ਮੁਹੰਮਦ ਸਿਰਾਜ ਦਾ ਰਵੱਈਆ ਸ਼ਾਨਦਾਰ ਸੀ..."।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ