3ਰਾਜਸਥਾਨ ਦੇ ਪਿੰਡ ਮਹੂਖੇੜਾ 'ਚ ਬਾਘ ਦੇ ਹਮਲੇ 'ਚ 3 ਵਿਅਕਤੀ ਜ਼ਖ਼ਮੀ
ਰਾਜਸਥਾਨ, 1 ਜਨਵਰੀ-ਦੌਸਾ ਦੇ ਪਿੰਡ ਮਹੂਖੇੜਾ ਵਿਚ ਬਾਘ ਦੇ ਹਮਲੇ ਵਿਚ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ। ਮੌਕੇ 'ਤੇ ਮੌਜੂਦ ਜੰਗਲਾਤ ਅਧਿਕਾਰੀ, ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਬਾਘ ਨੂੰ ਫੜਨ ਦੀਆਂ ਕੋਸ਼ਿਸ਼ਾਂ ਜਾਰੀ...
... 2 hours 4 minutes ago