7ਮੋਟਰਸਾਈਕਲ ਸਵਾਰ ਵਿਅਕਤੀਆਂ ਵਲੋਂ ਗੋਲੀਆਂ ਮਾਰ ਕੇ ਪਿਓ-ਪੁੱਤ ਦੀ ਹੱਤਿਆ
ਹੁਸ਼ਿਆਰਪੁਰ , 20 ਅਕਤੂਬਰ (ਬਲਜਿੰਦਰ ਪਾਲ ਸਿੰਘ , ਸਤਵੰਤ ਸਿੰਘ ਥਿਆੜਾ)-ਚੱਕੋਵਾਲ ਬ੍ਰਾਮਣਾ, ਹੁਸ਼ਿਆਰਪੁਰ ਵਿਖੇ ਮੋਟਰਸਾਈਕਲ ਸਵਾਰ ਵਿਅਕਤੀਆਂ ਵਲੋਂ ਗੋਲੀਆਂ ਮਾਰ ਕੇ ਪਿਓ ਤੇ ਪੁੱਤ ਦੀ ਹੱਤਿਆ ਕਰਨ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਕਸ਼ਮੀਰੀ ਲਾਲ...
... 8 hours 44 minutes ago