ਜੰਮੂ-ਕਸ਼ਮੀਰ : ਰਾਜੌਰੀ ਪੁਲਿਸ ਨੂੰ ਮਿਲਿਆ ਜਹਾਜ਼ ਦੇ ਆਕਾਰ ਦਾ ਗੁਬਾਰਾ
ਰਾਜੌਰੀ (ਜੰਮੂ-ਕਸ਼ਮੀਰ), 3 ਮਾਰਚ - ਰਾਜੌਰੀ ਜ਼ਿਲ੍ਹੇ ਦੇ ਪੁਲਿਸ ਚੌਕੀ ਤੇਰਿਆਥ ਦੇ ਅਧੀਨ ਆਉਂਦੇ ਖੇਤਰ ਵਿਚ ਇਕ ਜਹਾਜ਼ ਦੇ ਆਕਾਰ ਦਾ ਗੁਬਾਰਾ ਮਿਲਿਆ ਜਿਸ 'ਤੇ 'ਪੀਆਈਏ' ਲਿਖਿਆ ਹੋਇਆ ਸੀ। ਪੁਲਿਸ ਟੀਮ ਨੇ ਵਸਤੂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ। ਰਾਜੌਰੀ ਪੁਲਿਸ ਅਨੁਸਾਰ ਕੋਈ ਵੀ ਇਲੈਕਟ੍ਰੀਕਲ ਜਾਂ ਇਲੈਕਟ੍ਰਾਨਿਕ ਪੁਰਜ਼ੇ ਨਹੀਂ ਮਿਲੇ:।
;
;
;
;
;
;
;
;