ਕੁਵੈਤ ਵਿਚ ਵੀ ਸੀਬੀਐਸਈ ਦੀਆਂ 5 ਅਤੇ 6 ਮਾਰਚ ਨੂੰ ਹੋਣ ਵਾਲੀਆਂ 10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਮੁਲਤਵੀ
ਕੁਵੈਤ, 3 ਮਾਰਚ - ਖਾੜੀ ਖੇਤਰ ਵਿਚ ਚੱਲ ਰਹੀ ਖੇਤਰੀ ਸਥਿਤੀ ਦੇ ਕਾਰਨ, ਸੀਬੀਐਸਈ ਨੇ ਕੁਵੈਤ ਵਿਚ 05.03.2026 ਅਤੇ 06.03.2026 ਨੂੰ ਹੋਣ ਵਾਲੀਆਂ 10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ। ਕੁਵੈਤ ਵਿਚ ਭਾਰਤ ਦਾ ਦੂਤਾਵਾਸ ਅਨੁਸਾਰ ਇਸ ਦੀ ਨਵੀਂ ਮਿਤੀ ਦਾ ਐਲਾਨ ਬਾਅਦ ਵਿਚ ਕੀਤਾ ਜਾਵੇਗਾ: ।
;
;
;
;
;
;
;