ਇੰਡੋਨੇਸ਼ੀਆ 'ਚ ਆਇਆ 6.2 ਦੀ ਤੀਬਰਤਾ ਵਾਲਾ ਭੂਚਾਲ
ਜਕਾਰਤਾ (ਇੰਡੋਨੇਸ਼ੀਆ), 3 ਮਾਰਚ - ਅੱਜ ਇੰਡੋਨੇਸ਼ੀਆ ਵਿੱਚ 10:26:47 'ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਅਨੁਸਾਰ ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 6.2 ਮਾਪੀ ਗਈ।