ਘਰ ਵਾਪਸ ਆ ਗਈ ਹਾਂ ਅਤੇ ਸੁਰੱਖਿਅਤ ਹਾਂ - ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਵਲੋਂ ਟਵੀਟ
ਨਵੀਂ ਦਿੱਲੀ, 3 ਮਾਰਚ - ਭਾਰਤੀ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਨੇ ਟਵੀਟ ਕੀਤਾ, "ਬੈਂਗਲੁਰੂ ਵਿਚ ਘਰ ਵਾਪਸ ਆ ਗਈ ਹਾਂ ਅਤੇ ਸੁਰੱਖਿਅਤ ਹਾਂ। ਪਿਛਲੇ ਕੁਝ ਦਿਨ ਬਹੁਤ ਔਖੇ ਅਤੇ ਅਨਿਸ਼ਚਿਤ ਰਹੇ ਹਨ, ਪਰ ਮੈਂ ਆਪਣੇ ਘਰ ਵਾਪਸ ਆ ਕੇ ਸੱਚਮੁੱਚ ਸ਼ੁਕਰਗੁਜ਼ਾਰ ਹਾਂ..."।
;
;
;
;
;
;
;
;