ਫੁਜੈਰਾਹ ਤੋਂ ਦਿੱਲੀ, ਮੁੰਬਈ ਅਤੇ ਕੋਚੀ ਲਈ ਵਿਸ਼ੇਸ਼ ਉਡਾਣਾਂ ਚਲਾ ਰਿਹਾ ਹੈ ਸਪਾਈਸਜੈੱਟ
ਨਵੀਂ ਦਿੱਲੀ, 3 ਮਾਰਚ - ਸਪਾਈਸਜੈੱਟ ਨੇ ਟਵੀਟ ਕੀਤਾ "ਸਪਾਈਸਜੈੱਟ ਫੁਜੈਰਾਹ ਤੋਂ ਦਿੱਲੀ, ਮੁੰਬਈ ਅਤੇ ਕੋਚੀ ਲਈ ਵਿਸ਼ੇਸ਼ ਉਡਾਣਾਂ ਚਲਾ ਰਿਹਾ ਹੈ ਤਾਂ ਜੋ ਘਰ ਜਾ ਰਹੇ ਭਾਰਤੀ ਨਾਗਰਿਕਾਂ ਦੀ ਸਹਾਇਤਾ ਕੀਤੀ ਜਾ ਸਕੇ," ।
;
;
;
;
;
;
;