ਫਗਵਾੜਾ ਵਿਖੇ 141 ਬੂਥਾਂ ’ਤੇ ਵੋਟਾਂ ਪੈਣ ਦਾ ਕੰਮ ਸ਼ੁਰੂ
ਫਗਵਾੜਾ, (ਕਪੂਰਥਲਾ), 14 ਦਸੰਬਰ (ਅਸ਼ੋਕ ਕੁਮਾਰ ਵਾਲੀਆ)- ਫਗਵਾੜਾ ਵਿਖੇ ਸਵੇਰੇ 8 ਵਜੇ ਅਮਨ ਅਮਾਨ ਨਾਲਸਾਡੀ ਸਾਰੇ ਬੂਥਾਂ ਤੇ ਪੂਰੀ ਨਿਗਾਹ ਹੈ। ਸਾਡੀਆਂ ਟੀਮਾਂ ਵੀ ਵਾਰ ਵਾਰ ਬੂਥਾਂ ਤੇ ਜਾ ਕੇ ਚੈਕਿੰਗ ਕਰ ਰਹੀਆਂ ਹਨ। ਫਗਵਾੜਾ ਹਲਕੇ ਦੇ 92534 ਵੋਟਰ ਅੱਜ ਵੋਟ ਪਾਉਣਗੇ । ਫਗਵਾੜਾ ਹਲਕੇ ਦੇ 20 ਜ਼ੋਨਾਂ ਵਿਚ ਬਲਾਕ ਸੰਮਤੀ ਦੇ 85 ਉਮੀਦਵਾਰ ਚੋਣ ਮੈਦਾਨ ਵਿਚ ਹਨ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਪੂਰਬੀ ਪੱਛਮੀ ਤੋਂ 10 ਉਮੀਦਵਾਰ ਚੋਣ ਮੈਦਾਨ ਵਿਚ ਹਨ।
;
;
;
;
;
;
;
;