ਬੂਥ ਨੰਬਰ 16 ਤੇ ਬੜੇ ਉਤਸਾਹ ਦੇ ਨਾਲ ਵੋਟਰ ਪਾਂ ਰਹੇ ਹਨ ਵੋਟ
ਗੁਰੂ ਹਰ ਸਹਾਏ, 14 ਦਸੰਬਰ ( ਕਪਿਲ ਕੰਧਾਰੀ)-ਗੁਰੂ ਹਰ ਸਹਾਏ ਦੇ ਪਿੰਡ ਜਵਾਏ ਸਿੰਘ ਵਾਲਾ ਵਿਖੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਿਖੇ ਬਣੇ ਬੂਥ ਨੰਬਰ 16 ਤੇ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਲਾਈਨਾਂ ਵਿੱਚ ਲਗਾ ਕੇ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਹੋਏ ਵੋਟਰ ।
;
;
;
;
;
;
;
;