JALANDHAR WEATHER

ਬਲਾਕ ਵਲਟੋਹਾ ਦੇ ਪਿੰਡ ਜੰਡ 'ਚ ਅਕਾਲੀਆਂ ਨੇ ਵੋਟਾ ਕੱਟਣ ਦੇ ਦੋਸ਼ ਲਗਾਇਆ

ਖੇਮਕਰਨ/ਅਮਰਕੋਟ,14ਦਸੰਬਰ (ਰਾਕੇਸ਼ ਬਿੱਲਾ, ਗੁਰਚਰਨ ਸਿੰਘ ਭੱਟੀ)-ਬਲਾਕ ਵਲਟੋਹਾ ਦੇ ਪਿੰਡ ਜੰਡ 'ਚ ਅਕਾਲੀ ਦਲ ਨੇ ਅਕਾਲੀ ਪੱਖੀ ਵੋਟਾਂ ਕੱਟਣ ਦਾ ਦੋਸ਼ ਲਗਾਇਆ ਹੈ। ਇਸ ਸਬੰਧੀ ਪਿੰਡ ਦੇ ਸਾਬਕਾ ਸਰਪੰਚ ਭੁਪਿੰਦਰ ਸਿੰਘ ਸ਼ਾਹ ਨੇ ਦੱਸਿਆ ਕਿ ਇਹ ਪਿੰਡ ਅਕਾਲੀ ਪੱਖੀ ਹੈ। ਇੱਥੇ ਹਮੇਸ਼ਾ ਅਕਾਲੀ ਦਲ ਮਜ਼ਬੂਤ ਰਿਹਾ ਹੈ। ਉਹਨਾਂ ਨੇ ਦੋਸ਼ ਲਗਾਇਆ ਕਿ ਸੱਤਾਧਾਰੀ ਪਾਰਟੀ ਨੇ ਪਿੰਡ 'ਚੋਂ ਆਪਣੀ ਹਾਰ ਨੂੰ ਦੇਖਦੇ ਹੋਏ ਅਕਾਲੀ ਪੱਖੀ ਕੱਟੜ ਕਰੀਬ 100 ਵੋਟ ਕੱਟਞਾ ਦਿੱਤੀ ਗਈ ਹੈ। ਇਸ ਦਾ ਪਤਾ ਅੱਜ ਪੋਲਿੰਗ ਵੇਲੇ ਲੱਗਾ ਹੈ। ਇਹ ਸਾਰੇ ਵੋਟਰਾਂ ਨੇ ਲੋਕ ਸਭਾ 'ਚ ਵੋਟਾਂ ਪਾਈਆਂ ਸਨ। ਪਰ ਅੱਜ ਵੋਟਾਂ ਕੱਟੀਆਂ ਵਾਲੀ ਲਿਸ਼ਟ ਆਈ ਹੈ। ਇਹਨਾਂ 'ਚ ਜ਼ਿਆਦਾਤਰ ਵੋਟਰਾਂ ਨੇ ਅੱਜ ਪਿੰਡ 'ਚ ਪੋਲਿੰਗ ਬੂਥ 'ਚ ਜੱਦ ਵੋਟਾ ਪਾਉਣ ਲਈ ਆਏ ਤਾਂ ਲਿਸ਼ਟਾ 'ਚ ਵੋਟਾਂ ਨਹੀ ਮਿਲੀਆਂ। ਉਨ੍ਹਾਂ ਆਪਣੇ ਵੋਟਰ ਕਾਰਡ ਵੀ ਦਿਖਾਏ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ