ਬਾਬਾ ਬਕਾਲਾ ਸਾਹਿਬ ਹਲਕੇ ਦੇ ਵੱਖ ਵੱਖ ਪਿੰਡਾਂ ਵਿੱਚ ਵੋਟਾਂ ਪਾਉਣ ਦਾ ਕੰਮ ਅਮਨ ਅਮਨ ਨਾਲ ਜਾਰੀ
ਵੋਟਾਂ ਪਾਉਣ ਦਾ ਕੰਮ ਸੁਸਤ : 2 ਵਜੇ ਤੱਕ ਲਗਭਗ 35 ਫੀਸਦੀ ਪੋਲਿੰਗ
ਬਾਬਾ ਬਕਾਲਾ ਸਾਹਿਬ 14 ਦਸੰਬਰ (ਸ਼ੈਲਿੰਦਰਜੀਤ ਸਿੰਘ ਰਾਜਨ) ਬਾਬਾ ਬਕਾਲਾ ਸਾਹਿਬ ਉਪ ਮੰਡਲ ਦੇ ਬਲਾਕ ਸੰਮਤੀ ਜੋਨ ਰਈਆ ਨਾਲ ਸਭਮੀਧਤ 19 ਜੋਨਾਂ ਅਤੇ ਇਕ ਜ਼ਿਲ੍ਹਾ ਪ੍ਰੀਸ਼ਦ ਜੋਨ-18 ਵਡਾਲਾ ਕਲਾਂ ਨਾਲ ਸਬੰਧਿਤ ਵੱਖ ਵੱਖ ਪਿੰਡਾਂ ਵਿੱਚ ਵੋਟਾਂ ਪਾਉਣ ਦਾ ਕੰਮ ਅਮਨ ਅਮਨ ਨਾਲ ਜਾਰੀ ਹੈ । ਪਰ ਵੋਟਾਂ ਪਾਉਣ ਦਾ ਕੰਮ ਸੁਸਤ ਰਫਤਾਰ ਨਾਲ ਚੱਲ ਰਿਹਾ ਹੈ ਅਤੇ ਬਹੁਤੇ ਪਿੰਡਾਂ ਵਿੱਚ ਪੋੋਲੰਿਗ ਸਟੇਸ਼ਨ ਖਾਲੀ ਪਾਏ ਗਏ, ਜਦਕਿ ਬਲਾਕ ਸੰਮਤੀ ਜੋਨ ਦੌਲੋ ਨੰਗਲ ਵਿੱਚ ਲੰਬੀਆਂ ਲਾਇਨਾਂ ਦੇਖਣ ਨੂੰ ਮਿਲੀਆਂ । 2 ਵਜੇ ਤੱਕ ਲਗਭਗ 35 ਫੀਸਦੀ ਪੋਲੰਿਗ ਹੋਣ ਦਾ ਸਮਾਚਾਰ ਹੈ ।
;
;
;
;
;
;
;
;