JALANDHAR WEATHER

ਜੰਡਿਆਲਾ ਜੋਨ ਤੋਂ ਕਾਂਗਰਸ ਦੇ ਜ਼ਿਲ੍ਹਾ ਪਰਿਸ਼ਦ ਉਮੀਦਵਾਰ ਪਰਮਜੀਤ ਕੌਰ ਦੇ ਬੱਚਿਆਂ ਦੀਆਂ ਕੱਟੀਆਂ ਵੋਟਾਂ

ਜੰਡਿਆਲਾ ਮੰਜਕੀ, (ਜਲੰਧਰ) 14 ਦਸੰਬਰ (ਸੁਰਜੀਤ ਸਿੰਘ ਜੰਡਿਆਲਾ)- 29 ਪਿੰਡਾਂ ਵਾਲੇ ਜੰਡਿਆਲਾ ਜੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਜਲੰਧਰ ਲਈ ਚੋਣ ਲੜ ਰਹੀ ਕਾਂਗਰਸ ਦੀ ਉਮੀਦਵਾਰ ਪਰਮਜੀਤ ਕੌਰ ਦੇ ਬੱਚਿਆਂ ਬੇਟੀ ਕਾਜਲ ਅਤੇ ਬੇਟੇ ਅਭਿਸ਼ੇਕ ਗਿੱਲ ਦੀਆਂ ਵੋਟਾਂ ਵੋਟਰ ਲਿਸਟ ਵਿਚੋਂ ਗਾਇਬ ਸਨ। ਜਦੋਂ ਉਹ ਵੋਟ ਪਾਉਣ ਲਈ ਪੋਲਿੰਗ ਸਟੇਸ਼ਨ ’ਤੇ ਪੁੱਜੇ ਤਾਂ ਵੋਟਰ ਲਿਸਟ ਵਿਚੋਂ ਨਾਂਅ ਗਾਇਬ ਦੇਖ ਕੇ ਹੈਰਾਨ ਰਹਿ ਗਏ। ਬੱਚਿਆਂ ਨੇ ਅਜੀਤ ਨੂੰ ਦੱਸਿਆ ਕਿ ਉਹਨਾਂ ਨੇ ਪਹਿਲਾਂ ਚੋਣਾਂ ਦੌਰਾਨ ਆਪਣੇ ਵੋਟ ਦੀ ਵਰਤੋਂ ਕੀਤੀ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ