ਮੋਕਾਮਾ ਕਤਲ ਕਾਂਡ 'ਤੇ ਸਰਕਾਰ ਨੂੰ ਨੋਟਿਸ ਲੈਣਾ ਚਾਹੀਦਾ ਸੀ - ਤੇਜ ਪ੍ਰਤਾਪ ਯਾਦਵ
ਦਾਨਾਪੁਰ, (ਬਿਹਾਰ), 31 ਅਕਤੂਬਰ-ਮੋਕਾਮਾ ਕਤਲ ਕਾਂਡ 'ਤੇ ਜਨਸ਼ਕਤੀ ਜਨਤਾ ਦਲ (ਜੇ.ਜੇ.ਡੀ.) ਦੇ ਮੁਖੀ ਤੇਜ ਪ੍ਰਤਾਪ ਯਾਦਵ ਨੇ ਕਿਹਾ ਕਿ ਮੌਜੂਦਾ (ਰਾਜ) ਸਰਕਾਰ ਕੀ ਕਰ ਰਹੀ ਹੈ ਅਤੇ ਅਪਰਾਧ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਸਰਕਾਰ ਨੂੰ ਇਸ ਦਾ ਨੋਟਿਸ ਲੈਣਾ ਚਾਹੀਦਾ ਸੀ।
;
;
;
;
;
;
;
;