JALANDHAR WEATHER

ਜੰਮੂ ਕਸ਼ਮੀਰ: ਭਾਰਤੀ ਫ਼ੌਜ ਨੇ 2 ਅੱਤਵਾਦੀ ਕੀਤੇ ਢੇਰ

ਸ੍ਰੀਨਗਰ, 30 ਜੁਲਾਈ- ਆਪ੍ਰੇਸ਼ਨ ਸ਼ਿਵਸ਼ਕਤੀ ਤਹਿਤ ਭਾਰਤੀ ਫ਼ੌਜ ਨੇ ਜੰਮੂ-ਕਸ਼ਮੀਰ ਦੇ ਪੁਣਛ ਵਿਖੇ ਕਸਾਲੀਅਨ ਇਲਾਕੇ ਵਿਚ ਕੰਟਰੋਲ ਰੇਖਾ ਪਾਰ ਕਰਕੇ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਹੇ ਦੋ ਅੱਤਵਾਦੀਆਂ ਨੂੰ ਮਾਰ ਮੁਕਾਇਆ।

ਵ੍ਹਾਈਟ ਨਾਈਟ ਕੋਰ ਅਨੁਸਾਰ ਤੇਜ਼ ਕਾਰਵਾਈ ਅਤੇ ਸਟੀਕ ਫਾਇਰਪਾਵਰ ਨੇ ਨਾਪਾਕ ਮਨਸੂਬਿਆਂ ਨੂੰ ਨਾਕਾਮ ਕਰ ਦਿੱਤਾ। ਤਿੰਨ ਹਥਿਆਰ ਬਰਾਮਦ ਕੀਤੇ ਗਏ ਹਨ। ਆਪਣੀਆਂ ਖੁਫੀਆ ਇਕਾਈਆਂ ਅਤੇ ਜੇਕੇਪੀ ਤੋਂ ਸਹਿਯੋਗੀ ਅਤੇ ਸਮਕਾਲੀ ਖੁਫੀਆ ਜਾਣਕਾਰੀਆਂ ਨੇ ਇਕ ਸਫਲ ਆਪ੍ਰੇਸ਼ਨ ਨੂੰ ਅੰਜਾਮ ਦਿੱਤਾ ਗਿਆ ਹੈ। ਆਪ੍ਰੇਸ਼ਨ ਜਾਰੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ