ਐਸ.ਬੀ.ਆਈ. ਬੈਂਕ 'ਚੋਂ ਕਰੋੜਾਂ ਦੀ ਠੱਗੀ ਮਾਰ ਕੇ ਭੱਜਣ ਵਾਲਾ ਮਥੁਰਾ ਤੋਂ ਗ੍ਰਿਫਤਾਰ

ਫਰੀਦਕੋਟ, 30 ਜੁਲਾਈ (ਜਸਵੰਤ ਸਿੰਘ ਪੁਰਬਾ)-ਜ਼ਿਲ੍ਹੇ ਦੇ ਇਕ ਬੈਂਕ ਐਸ.ਬੀ.ਆਈ. 'ਚੋਂ ਕਰੋੜਾਂ ਰੁਪਏ ਦੀ ਠੱਗੀ ਮਾਰ ਕੇ ਭੱਜਣ ਵਾਲਾ ਪੁਲਸ ਨੇ ਫੜ ਲਿਆ ਹੈ। ਸੂਤਰਾਂ ਅਨੁਸਾਰ ਉਸ ਨੂੰ ਮਥੁਰਾ ਤੋਂ ਗ੍ਰਿਫਤਾਰ ਕੀਤਾ ਗਿਆ।