ਆਮ ਲੋਕਾਂ ਲਈ ਖੁੱਲ੍ਹਿਆ ਸ਼ੰਭੂ ਬਾਰਡਰ

ਰਾਜਪੁਰਾ, 20 ਮਾਰਚ (ਰਣਜੀਤ ਸਿੰਘ)-ਆਮ ਲੋਕਾਂ ਲਈ ਸ਼ੰਭੂ ਬਾਰਡਰ ਖੁੱਲ੍ਹਿਆ। ਪ੍ਰਸ਼ਾਸਨ ਦੀ ਨਿਗਰਾਨੀ ਵਿਚ ਪਹਿਲਾ ਟਰੱਕ 4.45 ਉਤੇ ਪਾਰ ਹੋਇਆ ਹੈ। ਰਾਹਗੀਰਾਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਦੱਸ ਦਈਏ ਕਿ 13 ਮਹੀਨਿਆਂ ਬਾਅਦ ਇਹ ਬਾਰਡਰ ਖੁੱਲ੍ਹਿਆ ਹੈ।