ਫੌਜੀ ਦੀ ਕੁੱਟਮਾਰ ਮਾਮਲੇ ਦੀ ਮੈਜਿਸਟ੍ਰੇਟ ਜਾਂਚ ਦੇ ਹੁਕਮ

ਚੰਡੀਗੜ੍ਹ, 20 ਮਾਰਚ-ਪੰਜਾਬ ਸਰਕਾਰ ਵਲੋਂ ਫੌਜੀ ਦੀ ਕੁੱਟਮਾਰ ਮਾਮਲੇ ਦੀ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਗਏ ਹਨ। ਦੱਸ ਦਈਏ ਕਿ ਭਾਰਤੀ ਫੌਜ ਦੇ ਸੇਵਾ-ਮੁਕਤ ਅਧਿਕਾਰੀ ਤੇ ਉਸ ਦੇ ਪੁੱਤ ਦੀ ਵੀ ਕੁੱਟਮਾਰ ਕੀਤੀ ਗਈ ਸੀ, ਜਿਸ ਦੀ ਪੂਰੀ ਜਾਣਕਾਰੀ ਚਿੱਠੀ ਵਿਚ ਦਿੱਤੀ ਗਈ ਹੈ।