JALANDHAR WEATHER

ਵੈਲਡਿੰਗ ਦੀ ਦੁਕਾਨ ’ਚ ਧਮਾਕਾ, ਦੋ ਵਿਅਕਤੀਆਂ ਦੀ ਮੌਤ, ਇਕ ਜ਼ਖ਼ਮੀ

ਫ਼ਤਹਿਗੜ੍ਹ ਸਾਹਿਬ , 20 ਮਾਰਚ (ਰਾਠੌਰ ) - ਸਰਹਿੰਦ ਦੇ ਪਿੰਡ ਮਾਧੋਪੁਰ ਨੇੜੇ ਇਕ ਵੈਲਡਿੰਗ ਦੀ ਦੁਕਾਨ ’ਚ ਵੈਲਡਿੰਗ ਕਰਦੇ ਸਮੇਂ ਧਮਾਕਾ ਹੋਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਤੇ ਇਕ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ। ਐੱਚ.ਪੀ. ਇੰਜੀਨੀਅਰ ਵਰਕਸ਼ਾਪ ਨੇੜੇ ਮਾਧੋਪੁਰ ’ਚ ਮਨੋਜ ਮਨੋਜ ਤਿਵਾੜੀ ਵਾਸੀ ਸਰਹਿੰਦ, ਅਵਤਾਰ ਸਿੰਘ ਵਾਸੀ ਪਿੰਡ ਸਾਨੀਪੁਰ ਤੇ ਨਰਿੰਦਰ ਕੁਮਾਰ ਵਾਸੀ ਪਿੰਡ ਸੁਹਾਗਹੇੜੀ ਇਕ ਤੇਲ ਦੇ ਟੈਂਕਰ ਨੂੰ ਵੈਲਡਿੰਗ ਕਰ ਰਹੇ ਸਨ। ਅਚਾਨਕ ਟੈਂਕਰ ’ਚ ਧਮਾਕਾ ਹੋ ਗਿਆ। ਇਸ ਧਮਾਕੇ ’ਚ ਮਨੋਜ ਤਿਵਾੜੀ ਤੇ ਅਵਤਾਰ ਸਿੰਘ ਕਾਲਾ ਦੀ ਮੌਤ ਹੋ ਗਈ, ਜਦ ਕਿ ਨਰਿੰਦਰ ਕੁਮਾਰ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ