ਸ਼ੰਭੂ ਬੈਰੀਅਰ ਦੋ ਘੰਟੇ ਬਾਅਦ ਆਮ ਲੋਕਾਂ ਲਈ ਖੋਲ੍ਹ ਦਿੱਤਾ ਜਾਵੇਗਾ

ਰਾਜਪੁਰਾ, ਸੰਭੂ (ਪਟਿਆਲਾ), 20 ਮਾਰਚ (ਰਣਜੀਤ ਸਿੰਘ ਰਾਜਪੁਰਾ)- ਸੰਭੂ ਬੈਰੀਅਰ ਰਸਤਾ ਦੋ ਘੰਟੇ ਵਿਚ ਖੋਲ ਦਿੱਤਾ ਜਾਵੇਗਾ। ਇਹ ਜਾਣਕਾਰੀ ਡੀ.ਆਈ.ਜੀ. ਹਰਮਨਵੀਰ ਸਿੰਘ ਨੇ ਦਿੱਤੀ।