ਜਲੰਧਰ ਦਿਹਾਤੀ ਪੁਲਿਸ ਨੇ ਯੂਟਿਊਬਰ ਦੇ ਘਰ ਹੈਂਡ ਗ੍ਰਨੇਡ ਹਮਲਾ ਕਰਨ ਵਾਲੇ ਦੂਸਰੇ ਦੋਸ਼ੀ ਦਾ ਆਦਮਪੁਰ ਨੇੜੇ ਕੀਤਾ ਐਨਕਾਊਂਟਰ

ਮਕਸੂਦਾਂ 18 ਮਾਰਚ (ਸੌਰਵ ਮਹਿਤਾ) ਜਲੰਧਰ ਦਿਹਾਤੀ ਪੁਲਿਸ ਨੇ ਯੂਟਿਊਬਰ ਦੇ ਘਰ ਹੋਏ ਹੈਂਡ ਗ੍ਰਨੇਡ ਹਮਲੇ ਦੇ ਮਾਮਲੇ ਚ ਆਦਮਪੁਰ ਨੇੜੇ ਦੂਸਰੇ ਦੋਸ਼ੀ ਦਾ ਐਨਕਾਊਂਟਰ ਕਰ ਉਸ ਨੂੰ ਗ੍ਰਿਫਤਾਰ ਕੀਤਾ | ਫੜੇ ਗਏ ਦੂਸਰੇ ਦੋਸ਼ੀ ਦੀ ਪਹਿਚਾਨ ਅੰਮ੍ਰਿਤਪ੍ਰੀਤ ਸਿੰਘ (25) ਅਲੀਪੁਰ ਵਜੋਂ ਹੋਈ |