ਸੰਗੀਤਕਾਰ ਏ.ਆਰ. ਰਹਿਮਾਨ ਨੂੰ ਹੁਣ ਹਸਪਤਾਲ ਤੋਂ ਮਿਲੀ ਛੁੱਟੀ

ਮੁੰਬਈ, 16 ਮਾਰਚ - ਸੰਗੀਤਕਾਰ ਏ.ਆਰ. ਰਹਿਮਾਨ ਨੂੰ ਹੁਣ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।ਏ.ਆਰ. ਰਹਿਮਾਨ ਦੀ ਟੀਮ ਨੇ ਕਿਹਾ ਕਿ ਹਾਲ ਹੀ ਵਿਚ ਯਾਤਰਾ ਕਰਨ ਕਾਰਨ ਉਨ੍ਹਾਂ ਨੂੰ ਡੀਹਾਈਡਰੇਸ਼ਨ ਅਤੇ ਗਰਦਨ ਵਿਚ ਦਰਦ ਨਾਲ ਸੰਬੰਧਿਤ ਕੁਝ ਡਾਕਟਰੀ ਪੇਚੀਦਗੀਆਂ ਸਨ, ”।