ਘਾਨਾ ਦੇ ਵਿਦੇਸ਼ ਮੰਤਰੀ, ਸੈਮੂਅਲ ਓਕੁਡਜ਼ੇਟੋ ਅਬਲਕਵਾ ਪਹੁੰਚੇ ਦਿੱਲੀ

ਨਵੀਂ ਦਿੱਲੀ, 16 ਮਾਰਚ - ਘਾਨਾ ਦੇ ਵਿਦੇਸ਼ ਮੰਤਰੀ, ਸੈਮੂਅਲ ਓਕੁਡਜ਼ੇਟੋ ਅਬਲਕਵਾ ਰਾਇਸੀਨਾ ਡਾਇਲਾਗ ਵਿਚ ਸ਼ਾਮਿਲ ਹੋਣ ਲਈ ਦਿੱਲੀ ਪਹੁੰਚ ਗਏ ਹਨ।