JALANDHAR WEATHER

ਆਈ.ਸੀ.ਸੀ. ਚੈਂਪੀਅਨਜ਼ ਟਰਾਫੀ ਫਾਈਨਲ : ਭਾਰਤੀ ਟੀਮ ਦੀ ਜਿੱਤ ਲਈ ਸਮਰਥਕਾਂ ਵਲੋਂ ਹਵਨ

 ਕਾਨਪੁਰ/ਵਾਰਾਣਸੀ (ਯੂ.ਪੀ) , 9 ਮਾਰਚ - ਭਾਰਤੀ ਕ੍ਰਿਕਟ ਟੀਮ ਦੇ ਸਮਰਥਕਾਂ ਨੇ ਨਿਊਜ਼ੀਲੈਂਡ ਵਿਰੁੱਧ ਅੱਜ ਦੇ ਫਾਈਨਲ ਮੁਕਾਬਲੇ ਵਿਚ ਟੀਮ ਦੀ ਜਿੱਤ ਲਈ ਪ੍ਰਾਰਥਨਾ ਕਰਨ ਲਈ ਰਾਧਾ ਮਾਧਵ ਮੰਦਰ ਵਿਚ 'ਹਵਨ' ਕੀਤਾ। ਇਸੇ ਤਰਾਂ ਵਾਰਾਣਸੀ ਵਿਖੇ ਵੀ ਕ੍ਰਿਕਟ ਪ੍ਰਸ਼ੰਸਕਾਂ ਨੇ ਸਾਰੰਗ ਨਾਥ ਮਹਾਦੇਵ ਮੰਦਰ ਵਿਚ 'ਆਰਤੀ' ਕਰਦੇ ਹੋਏ, ਨਿਊਜ਼ੀਲੈਂਡ ਵਿਰੁੱਧ ਚੈਂਪੀਅਨਜ਼ ਟਰਾਫੀ ਦੇ ਫਾਈਨਲ ਮੁਕਾਬਲੇ ਵਿੱਚ ਭਾਰਤ ਦੀ ਜਿੱਤ ਲਈ ਪ੍ਰਾਰਥਨਾ ਕੀਤੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ