ਕੇਂਦਰ ਨੇ ਖੇਤੀ ਸੰਬੰਧੀ ਕੋਈ ਵੀ ਸਮਝੌਤਾ ਅਮਰੀਕਾ ਨਾਲ ਕੀਤਾ ਤਾਂ ਦੇਸ਼ ਭਰ 'ਚ ਅੰਦੋਲਨ ਸ਼ੁਰੂ ਕਰਾਂਗੇ - ਰਾਜੇਵਾਲ

ਚੰਡੀਗੜ੍ਹ, 8 ਮਾਰਚ (ਦਵਿੰਦਰ/ਕਮਲਜੀਤ)-ਜੇਕਰ ਪ੍ਰਧਾਨ ਮੰਤਰੀ ਮੋਦੀ ਨੇ ਖੇਤੀ ਨਾਲ ਸੰਬੰਧਿਤ ਕੋਈ ਵੀ ਸਮਝੌਤਾ ਅਮਰੀਕਾ ਨਾਲ ਕੀਤਾ ਤਾਂ ਅਸੀਂ ਦੇਸ਼ ਭਰ ਵਿਚ ਅੰਦੋਲਨ ਸ਼ੁਰੂ ਕਰਾਂਗੇ। ਇਹ ਬਿਆਨ ਕਿਸਾਨ ਆਗੂ ਰਾਜੇਵਾਲ ਨੇ ਮੀਟਿੰਗ ਦੌਰਾਨ ਦਿੱਤਾ।