ਮਹਾਕੁੰਭ ਸਬੰਧੀ ਗੁੰਮਰਾਹਕੁੰਨ ਪੋਸਟਾਂ ਪਾਉਣ ਵਾਲੇ ਸੋਸ਼ਲ ਮੀਡੀਆ ਅਕਾਊਂਟ ਖਿਲਾਫ ਪੁਲਿਸ ਦਾ ਐਕਸ਼ਨ
ਉੱਤਰ ਪ੍ਰਦੇਸ਼, 19 ਫਰਵਰੀ-ਉੱਤਰ ਪ੍ਰਦੇਸ਼ ਸਰਕਾਰ ਨੇ ਸੋਸ਼ਲ ਮੀਡੀਆ 'ਤੇ ਮਹਾਕੁੰਭ, ਪ੍ਰਯਾਗਰਾਜ ਨਾਲ ਸਬੰਧਤ ਗੁੰਮਰਾਹਕੁੰਨ ਪੋਸਟਾਂ ਪੋਸਟ ਕਰਨ ਦੇ 10 ਮਾਮਲਿਆਂ ਵਿਚ 101 ਵੱਖ-ਵੱਖ ਸੋਸ਼ਲ ਮੀਡੀਆ ਅਕਾਊਂਟ ਖਿਲਾਫ ਕਾਰਵਾਈ ਕੀਤੀ ਹੈ।