ਅਮਰੀਕਾ ਤੋਂ ਡਿਪੋਰਟ ਹੋ ਕੇ ਵਾਪਸ ਆਉਣ ਵਾਲਿਆਂ ਚ ਦੋ ਕਤਲ ਕੇਸ ਨਾਲ ਸੰਬੰਧਿਤ
ਰਾਜਪੁਰਾ (ਪਟਿਆਲਾ), 16 ਫਰਵਰੀ (ਰਣਜੀਤ ਸਿੰਘ) - ਬੀਤੇ ਕੱਲ੍ਹ ਅਮਰੀਕਾ ਤੋਂ ਡਿਪੋਰਟ ਹੋ ਕੇ ਆਉਣ ਵਾਲਿਆਂ ਵਿਚ ਰਾਜਪੁਰਾ ਨਾਲ ਸੰਬੰਧਿਤ ਦੋ ਨੌਜਵਾਨ ਸਾਲ 2023 ਵਿਚ ਹੋਏ ਕਤਲ ਕੇਸ ਵਿਚ ਪੁਲਿਸ ਨੂੰ ਲੋੜੀਂਦੇ ਸਨ। ਪੁਲਿਸ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਪੁਲਿਸ ਇਸ ਸੰਬੰਧ ਦੇ ਵਿਚ ਜਲਦ ਖ਼ੁਲਾਸਾ ਕਰ ਸਕਦੀ ਹੈ।