JALANDHAR WEATHER

ਅਮਰੀਕਾ ਤੋਂ ਡਿਪੋਰਟ ਹੋ ਕੇ ਡਿਪੋਰਟ ਹੋ ਕੇ ਵਾਪਸ ਪਰਤਿਆ ਪਿੰਡ ਬਾਗੜੀਆਂ ਦਾ ਨੌਜਵਾਨ ਸੁਖਰਾਜ ਸਿੰਘ

 ਭੁਲੱਥ (ਕਪੂਰਥਲਾ), 16 ਫਰਵਰੀ (ਮੇਹਰ ਚੰਦ ਸਿੱਧੂ/ ਮਨਜੀਤ ਸਿੰਘ ਰਤਨ) - ਸਬ ਡਵੀਜ਼ਨ ਕਸਬਾ ਭੁਲੱਥ ਦੇ ਨਜ਼ਦੀਕ ਪਿੰਡ ਬਾਗੜੀਆਂ ਦੇ ਤਿੰਨ ਨੌਜਵਾਨ ਅਮਰੀਕਾ ਤੋਂ ਡਿਪੋਰਟ ਹੋ ਕੇ ਵਾਪਸ ਪਰਤੇ ਹਨ। ਨੌਜਵਾਨ ਸੁਖਰਾਜ ਸਿੰਘ ਨੂੰ ਭੁਲੱਥ ਪੁਲਿਸ ਪ੍ਰਸ਼ਾਸਨ ਵਲੋਂ ਸੁਰੱਖਿਅਤ ਘਰ ਲਿਆਂਦਾ ਗਿਆ। ਸੁਖਰਾਜ ਸਿੰਘ ਜੋ ਕਿ ਭਾਵਕ ਹੋ ਕੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲਿਆ, ਨੇ ਆਪਣੇ ਨਾਲ ਜੋ ਕੁਝ ਵੀ ਵਾਪਰਿਆ ਦੱਸਣ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਉਹ ਇਹ ਸਭ ਕੁਝ ਜੋ ਉਸ ਦੇ ਨਾਲ ਵਾਪਰਿਆ ਦੱਸਣ ਤੋਂ ਅਸਮਰੱਥ ਹੈ, ਉਹ ਬਾਅਦ ਵਿੱਚ ਗੱਲ ਕਰੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ