ਤੀਜੇ ਵਨਡੇ 'ਚ ਭਾਰਤ ਨੇ ਇੰਗਲੈਂਡ ਨੂੰ ਦਿੱਤਾ 357 ਦੌੜਾਂ ਦਾ ਟੀਚਾ

ਗੁਜਰਾਤ, 12 ਫਰਵਰੀ-ਤੀਜੇ ਵਨਡੇ 'ਚ ਭਾਰਤ ਨੇ ਇੰਗਲੈਂਡ ਨੂੰ 357 ਦੌੜਾਂ ਦਾ ਟੀਚਾ ਦਿੱਤਾ ਹੈ। ਭਾਰਤ ਦੀ ਟੀਮ ਪੂਰੇ 50 ਓਵਰ ਖੇਡਣ ਤੋਂ ਬਾਅਦ ਸਾਰੀਆਂ ਵਿਕਟਾਂ ਗੁਆ ਕੇ 356 ਦੌੜਾਂ ਬਣਾ ਸਕੀ।