ਤੀਜਾ ਵਨਡੇ ਮੈਚ : 40 ਓਵਰਾਂ ਤੋਂ ਬਾਅਦ ਭਾਰਤ 275/4

ਗੁਜਰਾਤ, 12 ਫਰਵਰੀ-ਤੀਜੇ ਵਨਡੇ ਮੈਚ ਵਿਚ 40 ਓਵਰਾਂ ਤੋਂ ਬਾਅਦ ਭਾਰਤ ਦੀਆਂ ਦੌੜਾਂ 275 ਹੋ ਗਈਆਂ ਹਨ ਤੇ 4 ਵਿਕਟਾਂ ਗੁਆ ਲਈਆਂ ਹਨ। ਭਾਰਤ 3 ਮੈਚਾਂ ਦੀ ਲੜੀ ਵਿਚ 2-0 ਨਾਲ ਅੱਗੇ ਚੱਲ ਰਿਹਾ ਹੈ। ਦੱਸ ਦਈਏ ਕਿ ਇੰਗਲੈਂਡ ਨੇ ਅੱਜ ਦੇ ਮੈਚ ਵਿਚ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ।