4 ਅਯੁੱਧਿਆ ਵਿਚ 12ਵੀਂ ਜਮਾਤ ਤੱਕ ਦੇ ਸਾਰੇ ਸਕੂਲ 14 ਫਰਵਰੀ ਤੱਕ ਬੰਦ ਰਹਿਣਗੇ
ਅਯੁੱਧਿਆ, 10 ਫਰਵਰੀ - ਪ੍ਰਯਾਗਰਾਜ ਦੇ ਸੰਗਮ ਸ਼ਹਿਰ ਵਿਚ ਚੱਲ ਰਹੇ ਮਹਾਕੁੰਭ ਕਾਰਨ ਅਯੁੱਧਿਆ ਪਹੁੰਚਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਵੀ ਵੱਧ ਰਹੀ ਹੈ, ਜਿਸ ਕਾਰਨ ਸਥਾਨਕ ਲੋਕਾਂ ਨੂੰ ਵੀ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ...
... 9 hours 44 minutes ago