JALANDHAR WEATHER
ਦਿੱਲੀ ਪੁਲਿਸ 'ਆਪ' ਨੇਤਾ ਅਮਾਨਤੁੱਲਾ ਖ਼ਾਨ ਦੇ ਘਰ ਪਹੁੰਚੀ

ਨਵੀਂ ਦਿੱਲੀ , 10 ਫਰਵਰੀ - ਦਿੱਲੀ ਪੁਲਿਸ ਦੀ ਇਕ ਟੀਮ 'ਆਪ' ਨੇਤਾ ਅਮਾਨਤੁੱਲਾ ਖ਼ਾਨ ਦੇ ਘਰ ਪਹੁੰਚੀ, ਜਦੋਂ ਉਨ੍ਹਾਂ ਦੇ ਸਮਰਥਕਾਂ 'ਤੇ ਇਕ ਕਤਲ ਦੇ ਦੋਸ਼ੀ ਨੂੰ ਪੁਲਿਸ ਹਿਰਾਸਤ ਤੋਂ ਛੁਡਾਉਣ ਦਾ ਦੋਸ਼ ਲਗਾਇਆ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ