JALANDHAR WEATHER
2025 ਦੇ ਅੰਤ ਤੱਕ 20 ਕੇਂਦਰੀ ਉਦਯੋਗਿਕ ਸੁਰੱਖਿਆ ਬਲ ਕੈਂਪਸ ਹਰੀ ਊਰਜਾ ਵੱਲ ਵਧਣਗੇ

ਨਵੀਂ ਦਿੱਲੀ, 10 ਫਰਵਰੀ (ਏਐਨਆਈ): ਨਵਿਆਉਣਯੋਗ ਊਰਜਾ ਅਤੇ ਸਥਿਰਤਾ ਨੂੰ ਉਤਸ਼ਾਹਿਤ ਕਰਨ ਵੱਲ ਇਕ ਮਹੱਤਵਪੂਰਨ ਕਦਮ ਵਿਚ, ਭਾਰਤ ਭਰਵਿੱਚ ਕੁੱਲ 20 ਕੇਂਦਰੀ ਉਦਯੋਗਿਕ ਸੁਰੱਖਿਆ ਬਲ ਕੈਂਪਸ ਇਸ ਸਾਲ ਦੇ ਅੰਤ ਤੱਕ ਹਰੀ ਊਰਜਾ ਵੱਲ ਵਧਣਗੇ। ਇਸ ਸੰਬੰਧ ਵਿਚ, ਸੀਆਈਐਸਐਫ ਨੇ ਐਨਟੀਪੀਸੀ ਵਿਦਯੁਤ ਵਪਾਰ ਨਿਗਮ ਲਿਮਟਿਡ (ਐਨਵੀਵੀਐਨ ) ਨਾਲ 31 ਅਕਤੂਬਰ, 2025 ਤੱਕ 11 ਰਾਜਾਂ ਵਿੱਚ ਸਥਿਤ 16 CISF ਕੈਂਪਸਾਂ ਵਿੱਚ 3281 KW ਛੱਤ ਵਾਲੇ ਸੂਰਜੀ ਊਰਜਾ ਪਲਾਂਟਾਂ ਦੀ ਸਥਾਪਨਾ ਲਈ ਇੱਕ ਬਿਜਲੀ ਖਰੀਦ ਸਮਝੌਤੇ (ਪੀਪੀਏ ) 'ਤੇ ਹਸਤਾਖ਼ਰ ਕੀਤੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ