ਫ਼ੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਵਲੋਂ ਦੱਖਣੀ ਸੁਡਾਨ ਦੇ ਰੱਖਿਆ ਮੰਤਰੀ ਲੈਫਟੀਨੈਂਟ ਜਨਰਲ ਚੋਲ ਥੌਨ ਜੇ. ਬਾਲੋਕ ਨਾਲ ਮੁਲਾਕਾਤ

ਬੈਂਗਲੁਰੂ, 9 ਫਰਵਰੀ - ਭਾਰਤੀ ਫ਼ੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ਏਅਰੋ ਇੰਡੀਆ ਸ਼ੋਅ 2025 ਦੇ ਮੌਕੇ 'ਤੇ ਦੱਖਣੀ ਸੁਡਾਨ ਦੇ ਰੱਖਿਆ ਮੰਤਰੀ ਲੈਫਟੀਨੈਂਟ ਜਨਰਲ ਚੋਲ ਥੌਨ ਜੇ. ਬਾਲੋਕ ਨਾਲ ਮੁਲਾਕਾਤ ਕੀਤੀ।