7ਹੋਲਾ ਮਹੱਲਾ ਮੌਕੇ ਦਮਦਮੀ ਟਕਸਾਲ ਵਲੋਂ ਪੰਥਕ ਇਕੱਤਰਤਾ 14 ਮਾਰਚ ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਗੁਰਮਤਿ ਸਿਧਾਂਤਾਂ ਨੂੰ ਬਚਾਉਣ ਲਈ ਹਰੇਕ ਸਿੱਖ ਗੁਰੂ ਨਗਰੀ ਪਹੁੰਚੇ- ਬਾਬਾ ਹਰਨਾਮ ਸਿੰਘ
ਸ਼੍ਰੀ ਅਨੰਦਪੁਰ ਸਾਹਿਬ,11 ਮਾਰਚ (ਜੇ.ਐਸ ਨਿੱਕੂਵਾਲ, ਕਰਨੈਲ ਸਿੰਘ)-ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਕਿਹਾ ਹੈ ਕਿ ਕੁਝ ਵਿਅਕਤੀਆਂ ਦੇ ਹਉਮੈ ਅਤੇ ਖੁਦਗਰਜ਼ੀਆਂ ਕਾਰਨ ਪੰਥਕ ਸਿਧਾਂਤਾਂ ਨੂੰ ਦਰਕਿਨਰ ਕੀਤਾ ਜਾ ਰਿਹਾ ਹੈ। ਜਿਸ ਕਰਕੇ ਸ਼੍ਰੋਮਣੀ ਕਮੇਟੀ ਦੀ ਮਰਜ਼ੀ ਨਾਲ ਪੰਥਕ ਭਾਵਨਾਵਾਂ ਤੋਂ ਉਲਟ...
... 9 hours 58 minutes ago