ਗੰਦਰਬਲ (ਜੰਮੂ ਅਤੇ ਕਸ਼ਮੀਰ), 8 ਫਰਵਰੀ - ਸੋਨਮਰਗ ਦੇ ਮੁੱਖ ਬਾਜ਼ਾਰ ਵਿਚ ਅੱਗ ਲੱਗ ਗਈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ। ਹੋਰ ਜਾਣਕਾਰੀ ਦੀ ਉਡੀਕ ਹੈ।
ਜਲੰਧਰ : ਸ਼ਨੀਵਾਰ 26 ਮਾਘ, ਸੰਮਤ 556 ਵਿਚਾਰ ਪ੍ਰਵਾਹ :
ਤਾਜ਼ਾ ਖ਼ਬਰਾਂ
ਸੋਨਮਰਗ ਦੇ ਮੁੱਖ ਬਾਜ਼ਾਰ ਵਿਚ ਲੱਗੀ ਅੱਗ