ਨਵੀਂ ਦਿੱਲੀ, 8 ਫਰਵਰੀ-ਭਾਜਪਾ ਵਰਕਰਾਂ ਨੇ ਦਿੱਲੀ ਵਿਚ ਜਿੱਤ ਮਿਲਣ ਤੋਂ ਬਾਅਦ ਪਟਾਕਿਆਂ ਨਾਲ ਜਸ਼ਨ ਮਨਾਇਆ ਕਿਉਂਕਿ ਪਾਰਟੀ 27 ਸਾਲਾਂ ਬਾਅਦ ਦਿੱਲੀ ਦੀਆਂ ਕੁੱਲ 70 ਸੀਟਾਂ ਵਿਚੋਂ 48 ਸੀਟਾਂ ਜਿੱਤ ਕੇ ਰਾਸ਼ਟਰੀ ਰਾਜਧਾਨੀ ਵਿਚ ਸਰਕਾਰ ਬਣਾਏਗੀ।
ਜਲੰਧਰ : ਸ਼ਨੀਵਾਰ 26 ਮਾਘ, ਸੰਮਤ 556 ਵਿਚਾਰ ਪ੍ਰਵਾਹ :
ਤਾਜ਼ਾ ਖ਼ਬਰਾਂ
ਦਿੱਲੀ ਚੋਣਾਂ 'ਚ ਜਿੱਤ ਤੋਂ ਬਾਅਦ ਭਾਜਪਾ ਵਰਕਰਾਂ ਵਲੋਂ ਆਤਿਸ਼ਬਾਜ਼ੀ