ਨਵੀਂ ਦਿੱਲੀ, 1 ਫਰਵਰੀ - ਚੋਣ ਕਮਿਸ਼ਨ ਨੇ ਅੱਜ ਦਿੱਲੀ ਵਿਚ ਸੀ.ਈ.ਓ., ਐਸ.ਪੀ.ਐਨ.ਓ., ਡੀ.ਈ.ਓ. ਅਤੇ ਡੀ.ਸੀ.ਪੀ. ਨਾਲ ਇਕ ਮੀਟਿੰਗ ਕੀਤੀ ਅਤੇ ਖਾਸ ਕਰਕੇ ਵੋਟਾਂ ਵਾਲੇ ਦਿਨ ਤੋਂ ਪਹਿਲਾਂ ਦੇ ਆਖਰੀ 72 ਘੰਟਿਆਂ ਦੌਰਾਨ ਸਾਰੀਆਂ ਜ਼ਰੂਰੀ ਕਾਰਵਾਈਆਂ ਕਰਨ 'ਤੇ ਜ਼ੋਰ ਦਿੱਤਾ। ਚੋਣ ਕਮਿਸ਼ਨ ਨੇ .ਈ.ਓ., ਐਸ.ਪੀ.ਐਨ.ਓ., ਡੀ.ਈ.ਓ. ਅਤੇ ਡੀ.ਸੀ.ਪੀ.ਨੂੰ ਦਿੱਲੀ ਦੇ ਐਨ.ਸੀ.ਟੀ. ਵਿਧਾਨ ਸਭਾ ਦੀਆਂ ਆਜ਼ਾਦ, ਨਿਰਪੱਖ ਅਤੇ ਪ੍ਰੇਰਣਾ-ਮੁਕਤ ਚੋਣਾਂ ਨੂੰ ਯਕੀਨੀ ਬਣਾਉਣ ਲਈ ਨਿਰਦੇਸ਼ ਜਾਰੀ ਕੀਤੇ।
ਜਲੰਧਰ : ਸ਼ਨੀਵਾਰ 19 ਮਾਘ, ਸੰਮਤ 556 ਵਿਚਾਰ ਪ੍ਰਵਾਹ :
ਤਾਜ਼ਾ ਖ਼ਬਰਾਂ
ਦਿੱਲੀ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨ ਵਲੋਂ ਸੀ.ਈ.ਓ., ਐਸ.ਪੀ.ਐਨ.ਓ., ਡੀ.ਈ.ਓ. ਅਤੇ ਡੀ.ਸੀ.ਪੀ. ਨਾਲ ਮੀਟਿੰਗ