ਕੀਵ (ਯੂਕਰੇਨ), 1 ਫਰਵਰੀ - ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਯੂਕਰੇਨੀ ਸ਼ਹਿਰਾਂ 'ਤੇ ਰੂਸ ਦੇ ਤਾਜ਼ਾ ਹਮਲਿਆਂ ਦੀ ਨਿੰਦਾ ਕੀਤੀ, ਇਸ ਨੂੰ "ਅੱਤਵਾਦੀ ਅਪਰਾਧਾਂ ਦੀ ਇਕ ਹੋਰ ਲਹਿਰ" ਕਿਹਾ। ਜ਼ੇਲੇਨਸਕੀ ਨੇ ਤਾਜ਼ਾ ਰੂਸੀ ਹਮਲਿਆਂ ਤੋਂ ਬਾਅਦ ਮਜ਼ਬੂਤ ਹਵਾਈ ਰੱਖਿਆ ਸਹਾਇਤਾ ਦੀ ਮੰਗ ਕੀਤੀ ਹੈ।
ਜਲੰਧਰ : ਸ਼ਨੀਵਾਰ 19 ਮਾਘ, ਸੰਮਤ 556 ਵਿਚਾਰ ਪ੍ਰਵਾਹ :
ਤਾਜ਼ਾ ਖ਼ਬਰਾਂ
ਯੂਕਰੇਨ : ਜ਼ੇਲੇਨਸਕੀ ਵਲੋਂ ਰੂਸ ਦੇ ਤਾਜ਼ਾ ਹਮਲਿਆਂ ਦੀ ਨਿੰਦਾ, ਮਜ਼ਬੂਤ ਹਵਾਈ ਰੱਖਿਆ ਸਹਾਇਤਾ ਦੀ ਮੰਗ