ਨਵੀਂ ਦਿੱਲੀ, 1 ਫਰਵਰੀ-ਕੇਂਦਰੀ ਬਜਟ 2025 'ਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਇਹ ਬਜਟ ਪ੍ਰਗਤੀਸ਼ੀਲ ਅਤੇ ਭਵਿੱਖ-ਮੁਖੀ ਹੈ। ਇਸ ਬਜਟ ਰਾਹੀਂ, ਕੇਂਦਰ ਸਰਕਾਰ ਨੇ ਦੇਸ਼ ਦੇ ਵਿਕਾਸ ਦੀ ਗਤੀ ਨੂੰ ਹੋਰ ਵਧਾਉਣ ਲਈ ਕਈ ਕਦਮ ਚੁੱਕੇ ਹਨ। ਬਜਟ ਵਿਚ ਬਿਹਾਰ ਲਈ ਕੀਤੇ ਗਏ ਐਲਾਨ ਬਿਹਾਰ ਦੇ ਵਿਕਾਸ ਨੂੰ ਹੋਰ ਹੁਲਾਰਾ ਦੇਣਗੇ।
ਜਲੰਧਰ : ਸ਼ਨੀਵਾਰ 19 ਮਾਘ, ਸੰਮਤ 556 ਵਿਚਾਰ ਪ੍ਰਵਾਹ :
ਤਾਜ਼ਾ ਖ਼ਬਰਾਂ
ਕੇਂਦਰੀ ਬਜਟ 2025 ਪ੍ਰਗਤੀਸ਼ੀਲ ਤੇ ਭਵਿੱਖ-ਮੁਖੀ - ਸੀ.ਐਮ. ਨਿਤੀਸ਼ ਕੁਮਾਰ