ਨਵੀਂ ਦਿੱਲੀ, 1 ਫਰਵਰੀ - ਕਾਂਗਰਸ ਨੇਤਾ ਅਤੇ ਲੋਕ ਸਭਾ ਵਿਰੋਧੀ ਧਿਰ ਦੇ ਨੇਤਾ, ਨੇ ਕੇਂਦਰੀ ਬਜਟ 2025 ਦੀ ਆਲੋਚਨਾ ਕਰਦੇ ਹੋਏ ਦੋਸ਼ ਲਗਾਇਆ ਕਿ ਬਜਟ ਦਾ ਟੀਚਾ ਸਿਰਫ 20-25 ਲੋਕਾਂ ਨੂੰ ਲਾਭ ਪਹੁੰਚਾਉਣਾ ਅਤੇ ਅਰਬਪਤੀਆਂ ਦੇ ਹੱਥਾਂ ਵਿਚ ਪੈਸਾ ਦੇਣਾ ਹੈ। ਉਨ੍ਹਾਂ ਨੇ ਬਜਟ ਦੇ ਸਭ ਤੋਂ ਵੱਡੇ ਐਲਾਨ, 12 ਲੱਖ ਰੁਪਏ ਤੱਕ ਦੀ ਆਮਦਨ ਕਰ ਛੋਟ ਦੇ ਲਾਭਾਂ ਨੂੰ ਵੀ ਨਕਾਰ ਦਿੱਤਾ।
ਜਲੰਧਰ : ਸ਼ਨੀਵਾਰ 19 ਮਾਘ, ਸੰਮਤ 556 ਵਿਚਾਰ ਪ੍ਰਵਾਹ :
ਤਾਜ਼ਾ ਖ਼ਬਰਾਂ
ਬਜਟ ਦਾ ਟੀਚਾ ਸਿਰਫ 20-25 ਲੋਕਾਂ ਨੂੰ ਲਾਭ ਪਹੁੰਚਾਉਣਾ ਹੈ - ਰਾਹੁਲ ਗਾਂਧੀ