ਫਗਵਾੜਾ, 1 ਫਰਵਰੀ (ਹਰਜੋਤ ਸਿੰਘ ਚਾਨਾ)-ਫਗਵਾੜਾ 'ਚ ਮੇਅਰ ਬਣਨ 'ਤੇ ਕਾਂਗਰਸ ਨੇ ਧੱਕੇਸ਼ਾਹੀ ਦੇ ਆਰੋਪ ਲਗਾਏ ਹਨ। ਪੰਜਾਬ ਕਾਂਗਰਸ ਦੇ ਮੁਖੀ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਮੇਅਰ ਦੀਆਂ ਚੋਣਾਂ ਲਈ ਫਗਵਾੜਾ ਪਹੁੰਚੇ। ਚੋਣਾਂ ਲਈ ਕਾਂਗਰਸ ਕੋਲ 20 ਕੌਂਸਲਰ, ਆਮ ਆਦਮੀ ਪਾਰਟੀ ਕੋਲ 17, ਬਸਪਾ ਕੋਲ 3, ਅਕਾਲੀ ਦਲ ਕੋਲ 3, ਭਾਜਪਾ ਕੋਲ 3 ਅਤੇ 4 ਆਜ਼ਾਦ ਕੌਂਸਲਰ ਸਨ।
ਜਲੰਧਰ : ਸ਼ਨੀਵਾਰ 19 ਮਾਘ, ਸੰਮਤ 556 ਵਿਚਾਰ ਪ੍ਰਵਾਹ :
ਤਾਜ਼ਾ ਖ਼ਬਰਾਂ
ਫਗਵਾੜਾ 'ਚ ਮੇਅਰ ਬਣਨ 'ਤੇ ਕਾਂਗਰਸ ਨੇ ਲਗਾਏ ਧੱਕੇਸ਼ਾਹੀ ਦੇ ਆਰੋਪ