ਰਾਮਾ ਮੰਡੀ (ਬਠਿੰਡਾ), 1 ਫਰਵਰੀ (ਗੁਰਪ੍ਰੀਤ ਸਿੰਘ ਅਰੋੜਾ)-ਤਲਵੰਡੀ ਬਾਈਪਾਸ ਰੋਡ ਉਤੇ ਇਕ ਘੋੜਾ ਟਰਾਲਾ ਅਤੇ ਤੂੜੀ ਵਾਲਾ ਟਰਾਲੇ ਦੀ ਆਪਸੀ ਟੱਕਰ ਹੋਣ ਕਾਰਨ ਘੋੜਾ ਟਰਾਲਾ ਸਵਾਰ ਡਰਾਈਵਰ ਦੇ ਗੰਭੀਰ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ। ਸੂਚਨਾ ਮਿਲਣ ਉਤੇ ਹੈਲਪਲਾਈਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਬੌਬੀ ਲਹਿਰੀ ਅਤੇ ਰਿੰਕਾ ਐਂਬੂਲੈਂਸ ਲੈ ਕੇ ਘਟਨਾ ਵਾਲੇ ਸਥਾਨ ਉਤੇ ਪਹੁੰਚੇ ਅਤੇ ਡਰਾਈਵਰ ਨੂੰ ਰਾਮਾ ਮੰਡੀ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਜੋ ਕਿ ਇਲਾਜ ਅਧੀਨ ਹੈ, ਜਿਸਦੀ ਪਛਾਣ ਹਨੂਮਾਨ ਪ੍ਰਸਾਦ ਵਾਸੀ ਅਜਮੇਰ ਵਜੋਂ ਹੋਈ ਹੈ।
ਜਲੰਧਰ : ਸ਼ਨੀਵਾਰ 19 ਮਾਘ, ਸੰਮਤ 556 ਵਿਚਾਰ ਪ੍ਰਵਾਹ :
ਤਾਜ਼ਾ ਖ਼ਬਰਾਂ
ਘੋੜਾ ਟਰਾਲਾ ਤੇ ਤੂੜੀ ਵਾਲੇ ਟਰਾਲੇ ਦੀ ਟੱਕਰ 'ਚ 1 ਗੰਭੀਰ ਜ਼ਖਮੀ