ਫਗਵਾੜਾ, 1 ਫਰਵਰੀ-ਫਗਵਾੜਾ ਵਿਚ 'ਆਪ' ਦਾ ਮੇਅਰ ਬਣਨ ਉਤੇ ਪਾਰਟੀ ਹਾਈਕਮਾਂਡ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਰਾਮਪਾਲ ਉੱਪਲ ਨੂੰ 'ਆਪ' ਵੱਲੋਂ ਮੇਅਰ ਨਿਯੁਕਤ ਕੀਤਾ ਗਿਆ। ਸੀਨੀਅਰ ਡਿਪਟੀ ਮੇਅਰ ਤੇਜਪਾਲ ਬਸਰਾ ਅਤੇ ਡਿਪਟੀ ਮੇਅਰ ਵਿਪਿਨ ਸੂਦ ਨੂੰ ਨਿਯੁਕਤ ਕੀਤਾ ਗਿਆ। ਇਸ ਦੌਰਾਨ ਪੰਜਾਬ ਦੇ ਮੁਖੀ ਅਮਨ ਅਰੋੜਾ ਅਤੇ ਸੰਸਦ ਮੈਂਬਰ ਰਾਜਕੁਮਾਰ ਚੱਬੇਵਾਲ ਮੌਕੇ 'ਤੇ ਮੌਜੂਦ ਸਨ।
ਜਲੰਧਰ : ਸ਼ਨੀਵਾਰ 19 ਮਾਘ, ਸੰਮਤ 556 ਵਿਚਾਰ ਪ੍ਰਵਾਹ :
ਤਾਜ਼ਾ ਖ਼ਬਰਾਂ
ਫਗਵਾੜਾ 'ਚ 'ਆਪ' ਦਾ ਮੇਅਰ ਬਣਨ 'ਤੇ ਪਾਰਟੀ ਦੇ ਲੀਡਰਾਂ 'ਚ ਖੁਸ਼ੀ ਦੀ ਲਹਿਰ