ਮਹਾਰਾਸ਼ਟਰ ਅਸਲਾ ਫ਼ੈਕਟਰੀ ਧਮਾਕਾ : 7 ਲੋਕਾਂ ਨੂੰ ਬਚਾਇਆ ਗਿਆ
ਮੁੰਬਈ, 24 ਜਨਵਰੀ - ਮਹਾਰਾਸ਼ਟਰ ਦੇ ਭੰਡਾਰਾ ਜ਼ਿਲ੍ਹੇ ਵਿਚ ਅਸਲਾ ਫੈਕਟਰੀ ਵਿਚ ਧਮਾਕੇ ਤੋਂ ਬਾਅਦ 7 ਲੋਕਾਂ ਨੂੰ ਬਚਾਇਆ ਗਿਆ ਹੈ ਹੋਰਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ।