ਜਿਤੇਂਦਰ ਪਾਲ ਸਿੰਘ ਇਜ਼ਰਾਈਲ ’ਚ ਹੋਣਗੇ ਭਾਰਤ ਦੇ ਅਗਲੇ ਰਾਜਦੂਤ
ਨਵੀਂ ਦਿੱਲੀ, 24 ਜਨਵਰੀ- ਜਿਤੇਂਦਰ ਪਾਲ ਸਿੰਘ (ਆਈ.ਐਫ਼.ਐਸ. 2002), ਜੋ ਕਿ ਵਰਤਮਾਨ ਵਿਚ ਵਿਦੇਸ਼ ਮੰਤਰਾਲੇ ਵਿਚ ਸੰਯੁਕਤ ਸਕੱਤਰ ਹਨ, ਨੂੰ ਇਜ਼ਰਾਈਲ ਵਿਚ ਭਾਰਤ ਦਾ ਅਗਲਾ ਰਾਜਦੂਤ ਨਿਯੁਕਤ ਕੀਤਾ ਗਿਆ ਹੈ।