ਜਲਗਾਓਂ ਰੇਲ ਹਾਦਸੇ ’ਚ ਮਾਰੇ ਗਏ 7 ਨਿਪਾਲੀ ਨਾਗਰਿਕ- ਨਿਪਾਲ ਵਿਦੇਸ਼ ਮੰਤਰਾਲਾ
ਕਾਠਮੰਡੂ, 24 ਜਨਵਰੀ- ਨਿਪਾਲ ਦੇ ਵਿਦੇਸ਼ ਮੰਤਰਾਲੇ ਨੇ 22 ਜਨਵਰੀ 2025 ਨੂੰ ਮਹਾਰਾਸ਼ਟਰ ਵਿਚ ਹੋਏ ਜਲਗਾਓਂ ਰੇਲ ਹਾਦਸੇ ਵਿਚ 7 Çਨਪਾਲੀ ਨਾਗਰਿਕਾਂ ਦੀ ਮੌਤ ਹੋ ਜਾਣ ਦੀ ਪੁਸ਼ਟੀ ਕੀਤੀ ਹੈ।