ਬਿਹਾਰ : ਸਾਬਕਾ ਵਿਧਾਇਕ ਅਨੰਤ ਸਿੰਘ ਵਲੋਂ ਮੋਕਾਮਾ ਗੋਲੀਬਾਰੀ ਮਾਮਲੇ ਚ ਆਤਮ ਸਮਰਪਣ
ਪਟਨਾ (ਬਿਹਾਰ), 24 ਜਨਵਰੀ - ਸਾਬਕਾ ਵਿਧਾਇਕ ਅਨੰਤ ਸਿੰਘ ਨੇ ਮੋਕਾਮਾ ਗੋਲੀਬਾਰੀ ਮਾਮਲੇ ਵਿਚ ਅਦਾਲਤ ਵਿਚ ਆਤਮ ਸਮਰਪਣ ਕਰ ਦਿੱਤਾ ਹੈ।