14ਸ਼ਾਹਕੋਟ ਨਗਰ ਪੰਚਾਇਤ ਦੀ ਪ੍ਰਧਾਨਗੀ ਦੀ ਦੂਜੀ ਵਾਰ ਵੀ ਚੋਣ ਨਾ ਹੋਣ 'ਤੇ ਵਿਧਾਇਕ ਸ਼ੇਰੋਵਾਲੀਆ ਤੇ ਕਾਂਗਰਸੀ ਕੌਂਸਲਰਾਂ ਵਲੋਂ ਧਰਨਾ
ਸ਼ਾਹਕੋਟ, 20 ਜਨਵਰੀ (ਏ.ਐਸ.ਅਰੋੜਾ, ਸੁਖਦੀਪ ਸਿੰਘ, ਬਾਂਸਲ, ਸਚਦੇਵਾ)-ਸ਼ਾਹਕੋਟ ਨਗਰ ਪੰਚਾਇਤ ਚੋਣਾਂ ’ਚ ਕਾਂਗਰਸ ਦੇ 9 ਅਤੇ 'ਆਪ' ਦੇ 4 ਉਮੀਦਵਾਰ ਚੋਣ ਜਿੱਤ ਕੇ ਕੌਂਸਲਰ ਬਣਨ ਤੋਂ ਬਾਅਦ ਪ੍ਰਧਾਨ ਤੇ ਉੱਪ ਪ੍ਰਧਾਨ ਦੀ ਚੋਣ...
... 7 hours 17 minutes ago